ਤੁਹਾਡਾ ਧੰਨਵਾਦ!

ਇੰਜ ਜਾਪਦਾ ਹੈ ਤੁਸੀਂ ਅਜੇ 17 ਸਾਲ ਦੀ ਉਮਰ ਦੇ ਨਹੀਂ ਹੋਏ ਅਤੇ ਇਸ ਲਈ ਕਾਲਜ ਵਿੱਚ ਦਾਖ਼ਲਾ ਲੈਣ ਲਈ ਤੁਹਾਡੀ ਉਮਰ ਇਸ ਸਮੇਂ ਘੱਟ ਹੈ।

ਅਸੀਂ ਤੁਹਾਡੇ ਸਿਆਣੇਪਣ ਅਤੇ ਉੱਚ ਵਿੱਦਿਆ ਦੀ ਤਾਂਘ ਲਈ ਤੁਹਾਨੂੰ ਵਧਾਈ ਦਿੰਦੇ ਹਾਂ! ਤੁਹਾਡੇ ਜੋ ਵੀ ਪ੍ਰਸ਼ਨ ਹੋਣ ਉਨ੍ਹਾਂ ਦਾ ਉੱਤਰ ਦੇਣ ਵਿੱਚ ਸਾਨੂੰ ਖ਼ੁਸ਼ੀ ਹੁੰਦੀ ਹੈ ਅਤੇ ਤੁਹਾਡੇ ਵਿੱਦਿਅਕ ਭਵਿੱਖ ਦੀ ਯੋਜਨਾ ਉਲੀਕਣ ਵਿੱਚ ਮਦਦ ਕਰਨ ਲਈ ਕੋਈ ਵਿਅਕਤੀ ਛੇਤੀ ਹੀ ਤੁਹਾਡੇ ਨਾਲ ਸੰਪਰਕ ਕਰੇਗਾ।

ਕੋਈ ਪ੍ਰਸ਼ਨ ਹਨ? ਸਾਡੇ ਨਾਲ ਟੋਲ ਫ਼੍ਰੀ 1-833 2 MaKami’ਤੇ ਸੰਪਰਕ ਕਰੋ

ਵਾਪਸ ਮਾਕਾਮੀ ਕਾਲਜ ’ਤੇ