ਤੁਹਾਡਾ ਧੰਨਵਾਦ!

ਤੁਸੀਂ ਅਪਲਾਈ ਕਰਨ ਲਈ ਤਿਆਰ ਹੋ! ਇਸ ਸਮੇਂ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਉੱਪਰ ਕੈਨੇਡਾ ਦੀ ਸਰਕਾਰ ਦੇ ਨਿਯਮ ਲਾਗੂ ਹੁੰਦੇ ਹਨ ਅਤੇ ਇਸ ਲਈ ਵੱਖਰੀ ਅਰਜ਼ੀ ਅਤੇ ਮਨਜੂਰੀ ਅਮਲ ਹੈ।

ਸਾਡੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਲੇ ਪੰਨੇ ’ਤੇ ਜਾਣ ਲਈ ਕ੍ਰਿਪਾ ਕਰਕੇ ਇਸ ਲਿੰਕ ’ਤੇ ਜਾਉ ਅਤੇ ਇਹ ਜਾਣੋ ਕਿ ਮਾਕਾਮੀ ਕਾਲਜ ਆਪਣੇ ਵਿਦਿਆਰਥੀਆਂ ਨੂੰ ਅਸਾਧਾਰਨ ਸਹਿਯੋਗ ਕਿਵੇਂ ਮੁਹੱਈਆ ਕਰਦਾ ਹੈ ਜਿਵੇਂ ਕਿ ਮੁਫ਼ਤ ਈਐੱਸਐੱਲ, ਟਯੂਟਰਿੰਗ ਅਤੇ ਹੋਰ।.

ਕੋਈ ਪ੍ਰਸ਼ਨ ਹਨ? ਸਾਡੇ ਨਾਲ ਟੋਲ ਫ਼੍ਰੀ 1-833 2 MaKami’ਤੇ ਸੰਪਰਕ ਕਰੋ

ਵਾਪਸ ਮਾਕਾਮੀ ਕਾਲਜ ’ਤੇ